‘ਕਸ਼ਮੀਰ ਤੋਂ ਬਾਹਰ ਕਿਤੇ ਰਹਿਣਾ ਤਾਂ ਪੁਣੇ ਹੀ ਰਹਿਣਾ’
‘ਕਸ਼ਮੀਰ ਤੋਂ ਬਾਹਰ ਕਿਤੇ ਰਹਿਣਾ ਤਾਂ ਪੁਣੇ ਹੀ ਰਹਿਣਾ’
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਰਹੇ ਕਸ਼ਮੀਰੀਆਂ ਵਿੱਚ ਡਰ ਦਾ ਮਾਹੌਲ ਹੈ। ਪਰ ਪੁਣੇ ਵਿੱਚ ਕਸ਼ਮੀਰੀ ਵਿਦਿਆਰਥੀ ਬਿਨਾਂ ਕਿਸੇ ਡਰ ਦੇ ਰਹਿ ਰਹੇ ਹਨ।
ਰਿਪੋਰਟ: ਹਾਲਿਮਾ ਕੁਰੈਸ਼ੀ
ਸ਼ੂਟ- ਨਿਤਿਨ ਨਾਗਰਕਰ
ਐਡਿਟ - ਸ਼ਰਦ ਬਾਦੇ