16 ਘੰਟਿਆਂ ਬਾਅਦ ਬੋਰਵੈਲ ਵਿੱਚੋਂ ਕੱਢਿਆ ਬੱਚਾ

16 ਘੰਟਿਆਂ ਬਾਅਦ ਬੋਰਵੈਲ ਵਿੱਚੋਂ ਕੱਢਿਆ ਬੱਚਾ

ਮਹਾਰਾਸ਼ਟਰ ਵਿੱਚ ਪੁਣੇ ਦੇ ਇੱਕ ਪਿੰਡ ’ਚ ਬੱਚਾ 200 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗ ਗਿਆ ਸੀ। ਐਨਡੀਆਰਐਫ਼ ਤੇ ਸਥਾਨਕ ਅਧਿਕਾਰੀਆਂ ਨੇ ਮਿਲ ਕੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)