ਗੁਰਬਾਣੀ ਨੂੰ ਅੱਖਰਕਾਰੀ ਦੀ ਕਲਾ ਰਾਹੀਂ ਪੇਸ਼ ਕਰਦੇ ਕਲਾਕਾਰ

ਗੁਰਬਾਣੀ ਨੂੰ ਅੱਖਰਕਾਰੀ ਦੀ ਕਲਾ ਰਾਹੀਂ ਪੇਸ਼ ਕਰਦੇ ਕਲਾਕਾਰ

ਅੰਮ੍ਰਿਤਸਰ ਦੇ ਹਰਦੀਪ ਨੂੰ ਅੱਖਰਕਾਰੀ ਵਿਰਸੇ ਵਿੱਚ ਮਿਲੀ ਹੈ, ਹੁਣ ਉਹ ਗੁਰਬਾਣੀ ਵਿੱਚ ਅੱਖਰਕਾਰੀ ਕਰ ਰਹੇ ਹਨ। ਜਾਣੋ ਇਸ ਕਲਾ ਬਾਰੇ ਅਤੇ ਕਿਉਂ ਪੰਜਾਬ ਵਿੱਚ ਕਲਾ ਨੂੰ ਇੰਨੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਹੈ?

ਰਿਪੋਰਟ - ਰਵਿੰਦਰ ਸਿੰਘ ਰੌਬਿਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)