ਸਿੰਧੂ ਜਲ ਸੰਧੀ ਹੈ ਕੀ ਅਤੇ ਇਸ ਨਾਲ ਕਿਸ ਨੂੰ ਜ਼ਿਆਦਾ ਫਾਇਦਾ ਹੈ?

ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਵੱਲ ਪਾਣੀ ਰੋਕਣ ਦੀ ਮੰਗ ਉੱਠ ਰਹੀ ਹੈ। ਸਿੰਧੂ ਜਲ ਸੰਧੀ ਤਹਿਤ ਸਿੰਧੂ ਨਦੀ ਨੂੰ ਪੂਰਬੀ ਅਤੇ ਪੱਛਮੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)