ਜਿਸ ਨੂੰ ਪੇਟ ਦੀ ਗੈਸ ਸਮਝ ਰਹੇ ਹੋ ਕਿਤ ਉਹ ਕੈਂਸਰ ਤਾਂ ਨਹੀਂ

ਪੈਰੀਟੋਨੀਅਲ ਕੈਂਸਰ ਜ਼ਿਆਦਾਤਰ ਔਰਤਾਂ ਨੂੰ ਹੁੰਦਾ ਹੈ। ਢਿੱਡ ਦੇ ਅੰਦਰਲੀ ਲਾਈਨਿੰਗ ਨੂੰ ਪੈਰੀਟੋਨੀਅਮ ਆਖਦੇ ਹਨ। ...

ਡਾ. ਪ੍ਰਮੋਦ ਕੁਮਾਰ ਮੁਤਾਬਕ, “ਕਈ ਵਾਰ ਗਰਭ ਅਵਸਥਾ ’ਚ ਕੁਝ ਸੈੱਲ ਢਿੱਡ ’ਚ ਰਹਿ ਜਾਂਦੇ ਹਨ, ਜੋ ਬਾਅਦ ਵਿੱਚ ਕੈਂਸਰ ਦਾ ਕਾਰਨ ਬਣਦੇ ਹਨ।”

ਇਹ ਕੈਂਸਰ ਮੁੱਖ ਤੌਰ ’ਤੇ ਔਰਤਾਂ ਦੀ ਬਿਮਾਰੀ ਹੈ ਪਰ ਮਰਦਾਂ ਨੂੰ ਵੀ ਹੋ ਸਕਦਾ ਹੈ। ਇਹ ਅੰਤੜੀਆਂ ’ਤੇ ਅਸਰ ਪਾਉਂਦਾ ਹੈ। ਅਦਾਕਾਰਾ ਨਫ਼ੀਸਾ ਅਲੀ ਨੂੰ ਵੀ ਇਹੀ ਕੈਂਸਰ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)