#Balakot : ਭਾਰਤੀ ਹਵਾਈ ਫੌਜ ਦੀ ਕਾਰਵਾਈ ਤੋਂ ਬਾਅਦ ਮੋਦੀ ਨੇ ਇਹ ਕਵਿਤਾ ਪੜ੍ਹੀ

ਤਸਵੀਰ ਸਰੋਤ, Reuters
ਪਾਕਿਸਤਾਨ ਵਿਚ ਭਾਰਤੀ ਏਅਰ ਫੋਰਸ ਵੱਲੋਂ ਏਅਰ ਸਟਰਾਇਕ ਵਿਚ ਵੱਡੀ ਗਿਣਤੀ ਵਿਚ ਭਾਰਤੀ ਵਿਦੇਸ਼ ਮੰਤਰਾਲੇ ਦੇ ਦਾਅਵੇ ਤੋਂ ਬਆਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਰੈਲੀ ਨੂੰ ਸੰਬੋਧਨ ਕੀਤਾ।
ਰਾਜਸਥਾਨ ਦੇ ਚੁਰੂ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਉਹ ਮੁਲਕ ਦੇ ਪ੍ਰਧਾਨ ਸੇਵਕ ਹਨ, ਉਨ੍ਹਾਂ ਲਈ ਨਿੱਜ ਤੋਂ ਉੱਪਰ ਦਲ ਅਤੇ ਦਲ ਤੋਂ ਦੇਸ਼ ਉੱਪਰ ਹੈ।
ਭਾਸ਼ਣ ਦੀ ਸੁਰੂਆਤ ਕਰਦਿਆਂ ਮੋਦੀ ਨੇ ਕਿਹਾ ਕਿ ਦੇਸ ਸੁਰੱਖਿਅਤ ਹੱਥਾਂ ਵਿਚ ਹੈ। ਇਸ ਮੌਕੇ ਉਨ੍ਹਾਂ ਆਪਣੀ ਕਵਿਤਾ ਪੜ੍ਹ ਕੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ।
ਸੌਗੰਧ ਮੁਝੇ ਇਸ ਮਿਟੀ ਕੀ , ਮੈਂ ਦੇਸ਼ ਨਹੀਂ ਝੁਕਨੇ ਨਹੀਂ ਦੂੰਗਾ ।
ਮੈਂ ਦੇਸ਼ ਨਹੀਂ ਰੁਕਨੇ ਦੂੰਗਾ ਮੈਂ ਦੇਸ਼ ਨਹੀਂ ਝੁਕਨੇ ਦੂੰਗਾ।
ਸੌਗੰਧ ਮੁਝੇ ਇਸ ਮਿਟੀ ਕੀ
ਮੈਂ ਦੇਸ਼ ਨਹੀਂ ਮਿਟਨੇ ਨਹੀਂ ਦੂੰਗਾ, ਮੈਂ ਦੇਸ਼ ਨਹੀਂ ਰੁਕਨੇ ਦੂੰਗਾ
ਮੇਰ ਧਰਤੀ ਮੁਝਸੇ ਪੂੰਛ ਰਹੀ ਕਬ ਮੇਰਾ ਕਰਜ਼ ਚੁਕਾਓਗੇ
ਮੇਰਾ ਅੰਬਰ ਪੂਛ ਰਹਾ ਕਬ ਆਪਣੇ ਫ਼ਰਜ਼ ਨਿਭਾਓਗੇ
ਮੇਰਾ ਬਚਨ ਹੈ ਭਾਰਤ ਮਾਂ ਕੋ, ਤੇਰਾ ਸ਼ੀਸ਼ ਨਹੀਂ ਝੁਕਨੇ ਦੂੰਗਾ
ਸੌਗੰਧ ਮੁਝੇ ਇਸ ਮਿੱਟੀ ਕੀ ਮੈਂ ਦੇਸ਼ ਨਹੀਂ ਮਿਟਨੇ ਦੂੰਗਾ।
ਜਾਗ ਰਹਾ ਹੈ ਦੇਸ ਮੇਰਾ, ਹਮੇ ਫਿਰ ਸੇ ਦੋਹਰਾਨਾ ਹੈ, ਖੁਦ ਕੋ ਯਾਦ ਦਿਲਾਨਾਂ ਹੈ
ਮੈਂ ਦੇਸ਼ ਨਹੀਂ ਝੁਕਨੇ ਦੂੰਗਾ,
ਮੈਂ ਬਚਨ ਹੈ ਦੋਹਰਾਤਾ ਹੂੰ
ਨਾ ਭਟਕੇਗੇਂ , ਨਾ ਅਟਕਗੇਂ
ਕੁਝ ਵੀ ਹੋ
ਦੇਸ਼ ਨਹੀਂ ਮਿਟਨੇ ਦੇਂਗੇ
ਇਹ ਵੀ ਪੜ੍ਹੋ:
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: