ਜੈਸ਼-ਏ-ਮੁਹੰਮਦ 'ਤੇ ਕਾਰਵਾਈ ਬਾਰੇ ਕੀ ਬੋਲੇ ਪਾਕਿਸਤਾਨ ਦੇ ਵਿਦੇਸ਼ ਮੰਤਰੀ? BBC Exclusive
ਜੈਸ਼-ਏ-ਮੁਹੰਮਦ 'ਤੇ ਕਾਰਵਾਈ ਬਾਰੇ ਕੀ ਬੋਲੇ ਪਾਕਿਸਤਾਨ ਦੇ ਵਿਦੇਸ਼ ਮੰਤਰੀ? BBC Exclusive
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਬੀਬੀਸੀ ਨੂੰ ਇੰਟਰਵਿਊ ਵਿੱਚ ਦੱਸਿਆ ਕਿ ਉਹ ਭਾਰਤ ਨਾਲ ਸ਼ਾਂਤੀ ਚਾਹੁੰਦੇ ਹਨ ਅਤੇ ਜੇ ਸਬੂਤ ਦਿੱਤਾ ਜਾਏ ਤਾਂ ਉਹ ਅੱਤਵਾਦੀਆਂ ਖਿਲਾਫ ਕਾਰਵਾਈ ਜ਼ਰੂਰ ਕਰਨਗੇ।