ਕਸ਼ਮੀਰ ਮਸਲਾ ਸਮਝਣ ਲਈ 5 ਅਹਿਮ ਨੁਕਤੇ

ਕਸ਼ਮੀਰ ਮਸਲਾ ਸਮਝਣ ਲਈ 5 ਅਹਿਮ ਨੁਕਤੇ

ਜੰਮੂ-ਕਸ਼ਮੀਰ ਬਾਰੇ ਗੱਲ ਬਹੁਤ ਹੁੰਦੀ ਹੈ ਤੇ ਅਸੀਂ ਜਾਣਦੇ ਹਾਂ ਕਿ ਇਹ ਮਸਲਾ ਜ਼ਰਾ ਪੇਚੀਦਾ ਹੈ।

ਇਸ ਨੂੰ ਸਮਝਣ ਲਈ ਅਸੀਂ 5 ਜ਼ਰੂਰੀ ਨੁਕਤਿਆਂ ਦੀ ਗੱਲ ਕਰਾਂਗੇ। ਜੰਮੂ-ਕਸ਼ਮੀਰ ਅਸਲ ਵਿੱਚ ਹੈ ਕੀ? ਜੰਮੂ-ਕਸ਼ਮੀਰ ਵਿੱਚ ਭਾਰਤ ਤੇ ਪਾਕਿਸਤਾਨ ਤੋਂ ਇਲਾਵਾ ਕੌਣ?

ਕੀ ਮਹਾਰਾਜਾ ਹਰੀ ਸਿੰਘ ਨੂੰ ਜਾਣਦੇ ਹੋ? ਮਾਮਲਾ ਹੋਰ ਕਿਵੇਂ ਉਲਝਿਆ? ਕਸ਼ਮੀਰ ਵਿੱਚ ਕਿਵੇਂ ਹੋਈ ਅੱਤਵਾਦ ਦੀ ਸ਼ੁਰੂਆਤ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)