‘ਕਰਤਾਰਪੁਰ ਲਾਂਘੇ ਦੀ ਖੁਸ਼ੀ ਤਾਂ ਹੈ ਪਰ ਜ਼ਮੀਨ ਦਾ ਮੁਆਵਜ਼ਾ ਹੋਰ ਮਿਲੇ’
‘ਕਰਤਾਰਪੁਰ ਲਾਂਘੇ ਦੀ ਖੁਸ਼ੀ ਤਾਂ ਹੈ ਪਰ ਜ਼ਮੀਨ ਦਾ ਮੁਆਵਜ਼ਾ ਹੋਰ ਮਿਲੇ’
ਗੁਰਦਾਸਪੁਰ ਜ਼ਿਲ੍ਹੇ ’ਚ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਕਿਸਾਨ ਭਾਰਤ-ਪਾਕਿਸਤਾਨ ਵਿਚਾਲੇ ਲਾਂਘੇ ਲਈ ਐਕਵਾਇਰ ਹੋ ਰਹੀ ਜ਼ਮੀਨ ਦੇ ਮੁਆਵਜ਼ੇ ਤੋਂ ਸੰਤੁਸ਼ਟ ਨਹੀਂ ਹਨ।
ਕੀ ਹਨ ਉਨ੍ਹਾਂ ਦੇ ਸ਼ੰਕੇ ਅਤੇ ਕਿਉਂ ਹਨ ਇਹ ਖ਼ਫ਼ਾ?
ਰਿਪੋਰਟਰ: ਸਰਬਜੀਤ ਸਿੰਘ ਧਾਲੀਵਾਲ
ਸ਼ੂਟ/ਐਡਿਟ: ਗੁਲਸ਼ਨ ਕੁਮਾਰ