ਭਾਰੀ ਟਾਇਰ ਚੁੱਕਣਾ ਇਸ ਮਹਿਲਾ ਦਾ ਰੋਜ਼ ਦਾ ਕੰਮ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਰੋਜ਼ੀ ਰੋਟੀ ਲਈ ਭਾਰੀ ਟਾਇਰ ਚੁੱਕਣਾ ਇਸ ਮਹਿਲਾ ਦਾ ਰੋਜ਼ ਦਾ ਕੰਮ ਹੈ

ਮੱਧ-ਪ੍ਰਦੇਸ਼ ਦੀ ਮੈਨਾ ਪਿਛਲੇ 25 ਸਾਲਾਂ ਤੋਂ ਮਕੈਨਿਕ ਦੀ ਦੁਕਾਨ 'ਤੇ ਕੰਮ ਕਰਦੀ ਹੈ, ਭਾਰੀ ਭਰਕਮ ਟਾਇਰ ਬਦਲਣਾ ਤੇ ਉਨ੍ਹਾਂ ਨੂੰ ਧੋਣਾ ਵੀ ਉਸਦਾ ਹੀ ਕੰਮ ਹੈ, ਜਾਣੋ ਉਸ ਦੀ ਕਹਾਣੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)