ਸਭ ਤੋਂ ਵੱਡਾ ਜਹਾਜ਼ ਉਡਾਉਣ ਵਾਲੀ ਨੌਜਵਾਨ ਪਾਇਲਟ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਦੁਨੀਆਂ ਦਾ ਸਭ ਤੋਂ ਵੱਡਾ ਜਹਾਜ਼ ਉਡਾਉਣ ਵਾਲੀ ਸਭ ਤੋਂ ਨੌਜਵਾਨ ਪਾਇਲਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਚਿਨ ਤੇਂਦੁਲਕਰ, ਬਿਲ ਗੇਟਸ, ਪ੍ਰਿਅੰਕਾ ਚੋਪੜਾ ਅਤੇ ਮੰਨੀਆਂ-ਪ੍ਰਮੰਨੀਆਂ ਹਸਤੀਆਂ ਲਿੰਕਡ-ਇਨ ਇਨਫਲੂਐਂਸਰ ਦੀ ਲਿਸਟ ਵਿੱਚ ਸ਼ੁਮਾਰ ਹਨ।

ਬੀਤੇ ਮਹਿਲਾ ਦਿਵਸ ਮੌਕੇ ਇਸ ਸੂਚੀ ਵਿੱਚ ਇੱਕ ਹੋਰ ਨਾਮ ਜੁੜ ਗਿਆ, ਇਹ ਨਾਮ ਹੈ ਐਨੀ ਦਿਵਿਆ ਦਾ।

32 ਸਾਲਾ ਐਨੀ ਦਿਵਿਆ ਸਭ ਤੋਂ ਵੱਡਾ ਯਾਤਰੀ ਜਹਾਜ਼ ਬੋਇੰਗ 777 ਉਡਾਉਣ ਵਾਲੀ ਸਭ ਤੋਂ ਨੌਜਵਾਨ ਪਾਇਲਟ ਹੈ।

ਇੱਥੋਂ ਤੱਕ ਪਹੁੰਚਣ ਦੇ ਆਪਣੇ ਸਫ਼ਰ ਬਾਰੇ ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕੀਤੀ।

ਰਿਪੋਰਟ: ਗੁਰਪ੍ਰੀਤ ਸੈਣੀ

ਸ਼ੂਟ ਐਡਿਟ: ਮਨੀਸ਼ ਜਾਲੁਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)