ਸਾਰਾਗੜ੍ਹੀ ਦੀ ਕਹਾਣੀ ਫ਼ੌਜੀ ਜਰਨੈਲ ਦੀ ਜ਼ੁਬਾਨੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਾਰਾਗੜ੍ਹੀ ਦੀ ਕਹਾਣੀ ਫ਼ੌਜੀ ਬ੍ਰਿਗੇਡੀਅਰ ਦੀ ਜ਼ੁਬਾਨੀ

12 ਸਤੰਬਰ 1897 ਨੂੰ ਸਿੱਖ ਰੈਜੀਮੈਂਟ ਦੇ 21 ਫੌਜੀਆਂ ਨੇ ਸਾਰਾਗੜ੍ਹੀ ਵਿੱਚ ਲਗਭਗ 10 ਹਜ਼ਾਰ ਅਫ਼ਗਾਨ ਲੜਾਕਿਆਂ ਦਾ ਸਾਹਮਣਾ ਕੀਤਾ ਸੀ।

ਰਿਪੋਰਟ - ਜਸਪਾਲ ਸਿੰਘ, ਬੀਬੀਸੀ ਪੱਤਰਕਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)