ਸਿਲਾਈ ਮਸ਼ੀਨ ਨਾਲ ਕੱਪੜੇ ਨਹੀਂ, ਪੇਂਟਿੰਗਜ਼ ਬਣਾਉਂਦਾ ਹੈ ਇਹ 'ਨੀਡਲਮੈਨ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਿਲਾਈ ਮਸ਼ੀਨ ਨਾਲ ਕੱਪੜੇ ਨਹੀਂ, ਪੇਂਟਿੰਗ ਬਣਾਉਂਦਾ ਹੈ ਇਹ ਸ਼ਖਸ

ਸਿਲਾਈ ਮਸ਼ੀਨ ਨਾਲ ਲੋਕ ਕੱਪੜੇ ਸਿਉਂਦੇ ਹਨ ਪਰ ਪਟਿਆਲਾ ਦਾ ਇਕ ਨੌਜਵਾਨ ਇਸ ਨਾਲ ਆਪਣੀ ਕਲਪਨਾ ਦੇ ਧਾਗਿਆਂ ਨੂੰ ਬੁਣਕੇ ਅਜਿਹੀ ਪੇਟਿੰਗਜ਼ ਬਣਾਉਂਦਾ ਹੈ ਕਿ ਤੁਸੀਂ ਦੇਖ ਕੇ ਹੈਰਾਨ ਰਹਿ ਜਾਵੋਗੇ।

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਅਤੇ ਸ਼ੂਟ ਐਡਿਟ ਗੁਲਸ਼ਨ ਕੁਮਾਰ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ