ਬੇਖੌਫ਼ ਹੋ ਕੇ ਨੇਪਾਲ ਦੇ ਪਹਾੜਾਂ 'ਤੇ ਚੜ੍ਹਦੀ ਹੈ ਇਹ ਸੋਲੋ ਟਰੈਵਲਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਕੱਲਿਆਂ ਪਹਾੜ ਫਤਹਿ ਕਰਨ ਵਾਲੀ ਕੁੜੀ ਨੂੰ ਮਿਲੋ

‘ਸੋਲੋ ਵੂਮਨ ਟਰੈਵਲਜ਼ 2018’ ਦੇ 14 ਲੋਕਾਂ ਵਿੱਚੋਂ ਪੂਜਾ ਵੀ ਇੱਕ ਹੈ। ਉਸ ਨੇ ਕਠਮੰਡੂ ਤੋਂ ਐਵਰੈਸਟ ਬੇਸ ਕੈਂਪ ਤੱਕ ਜਾਣ ਲਈ 33 ਦਿਨਾਂ ’ਚ 700 ਕਿੱਲੋਮੀਟਰ ਦਾ ਸਫ਼ਰ ਤੈਅ ਕੀਤਾ।

ਸੋਲੋ ਟਰੈਵਲਰ ਪੂਜਾ ਨੇ ‘ਮਿਸ ਨੇਪਾਲੀ ਟਰੈਵਲਰਜ਼ 2019’ ਦਾ ਖਿਤਾਬ ਵੀ ਜਿੱਤਿਆ ਹੈ।

ਸ਼੍ਰੀਜਨਾ ਸ਼੍ਰੇਸਠ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ