ਭਾਰਤ ਵਿੱਚ ਔਰਤਾਂ ਕਿੰਨੀਆਂ ਸੁਰੱਖਿਅਤ ਹਨ- ਬੀਬੀਸੀ ਦੀ ਪੜਤਾਲ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਭਾਰਤ 'ਚ ਔਰਤਾਂ ਕਿੰਨੀਆਂ ਸੁਰੱਖਿਅਤ ਹਨ- ਬੀਬੀਸੀ ਦੀ ਪੜਤਾਲ

ਦਸੰਬਰ 2012 ਵਿੱਚ ਚੱਲਦੀ ਬੱਸ ’ਚ ਨਿਰਭਿਆ ਨਾਲ ਹੋਏ ਗੈਂਗਰੇਪ ਤੋਂ ਬਾਅਦ ਵੀ ਨਿਆਂ ਪ੍ਰਣਾਲੀ 'ਚ ਕੋਈ ਖਾਸ ਸੁਧਾਰ ਨਹੀਂ ਹੋਇਆ।

ਪੁਲਿਸ ਤੱਕ ਪਹੁੰਚਣ ਦੇ ਬਾਵਜੂਦ ਬਲਾਤਕਾਰ ਦੇ 20 ਫ਼ੀਸਦ ਮਾਮਲਿਆ ਦੀ ਹੀ ਸੁਣਵਾਈ ਪੂਰੀ ਹੁੰਦੀ ਹੈ ਅਤੇ ਉਸ ’ਚ ਵੀ ਕਰੀਬ 25 ਫ਼ੀਸਦ ’ਚ ਹੀ ਸਜ਼ਾ ਹੁੰਦੀ ਹੈ।

ਇਹ ਦਰ ਪਿਛਲੇ ਪੰਜ ਸਾਲਾਂ ਵਿੱਚ ਨਹੀਂ ਬਦਲੀ ਹੈ।

ਦਿਵਿਆ ਆਰਿਆ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)