ਡਾਕਟਰੀ ਸਲਾਹ ਤੋਂ ਬਗੈਰ ਅਬੋਰਸ਼ਨ ਪਿਲ ਲੈ ਰਹੇ ਹੋ ਤਾਂ ਇਹ ਦੇਖੋ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੈਡੀਕਲ ਸਟੋਰ ਤੋਂ ਗਰਭਪਾਤ ਦੀ ਗੋਲੀ ਖਰੀਦ ਕੇ ਖਾਣ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖ ਲਵੋ

ਪ੍ਰੈਗਨੈਂਟ ਹੋ ਗਏ ਹੋ ਅਤੇ ਬੱਚਾ ਨਹੀਂ ਚਾਹੁੰਦੇ ਤਾਂ ਮੈਡੀਕਲ ਸਟੋਰ ਤੋਂ ਗਰਭਪਾਤ ਦੀ ਗੋਲੀ ਖਰੀਦ ਕੇ ਖਾਣ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖ ਲਵੋ

ਇੱਕ ਸਰਵੇਖਣ ਮੁਤਾਬਕ ਭਾਰਤ ’ਚ 50% ਤੋਂ ਵੱਧ ਔਰਤਾਂ ਅਸੁਰੱਖਿਅਤ ਤਰੀਕੇ ਨਾਲ ਦਵਾਈਆਂ ਲੈ ਕੇ ਗਰਭਪਾਤ ਕਰਵਾ ਲੈਂਦੀਆਂ ਹਨ। 30% ਤੋਂ ਵੱਧ ਨੂੰ ਇਸ ਦੇ ਸਾਈਡ ਇਫੈਕਟ ਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)