ਕੰਧਾਂ ਨੂੰ ਰੰਗ ਕੇ ਕੀ ਸੁਨੇਹਾ ਦੇ ਰਹੀਆਂ ਹਨ ਇਹ ਔਰਤਾਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪੇਂਟਿੰਗ ਇਨ੍ਹਾਂ ਔਰਤਾਂ ਦਾ ਪੇਸ਼ਾ ਵੀ ਹੈ ਪਰ ਇਸ ਪਿੱਛੇ ਸੁਨੇਹਾ ਵੀ ਹੈ --

ਮੁੰਬਈ ਦੇ ਮਰੋਲ ਖੇਤਰ ਵਿੱਚ ਹੋਇਆ ਲੇਡੀਜ਼ ਫਰਸਟ ਆਰਟ ਫੈਸਟੀਵਲ। ਇਸ ਦੌਰਾਨ ਔਰਤਾਂ ਨੇ ਸ਼ਾਨਦਾਰ ਚਿੱਤਰਕਾਰੀ ਕੀਤੀ।

ਸੱਤ ਮਹਿਲਾ ਕਲਾਕਾਰਾਂ ਨੇ ਮਿਲ ਕੇ ਅੱਠ ਤੋਂ ਵੱਧ ਕੰਧਾਂ ਨੂੰ ਪੇਂਟ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ