ਲੋਕ ਸਭਾ ਚੋਣਾਂ-2019: ਸਤਲੁਜ ਦਰਿਆ ਦੇ ਕੰਢੇ ਤੋਂ ਪੰਜਾਬ ਦੀ ਬਾਤ

ਲੋਕ ਸਭਾ ਚੋਣਾਂ-2019: ਸਤਲੁਜ ਦਰਿਆ ਦੇ ਕੰਢੇ ਤੋਂ ਪੰਜਾਬ ਦੀ ਬਾਤ

ਲੋਕ ਸਭਾ ਚੋਣਾਂ 2019 ਦਾ ਚੋਣ ਪ੍ਰਚਾਰ ਚੱਲ ਰਿਹਾ ਹੈ, ਕਈ ਤਰ੍ਹਾਂ ਦੇ ਮੁੱਦੇ ਸਿਆਸੀ ਚਰਚਾ ਦਾ ਕੇਂਦਰ ਬਣ ਰਹੇ ਹਨ। ਬੀਬੀਸੀ ਵੱਲੋਂ ਪੂਰੇ ਭਾਰਤ ਵਿਚ ਦਰਿਆਵਾਂ ਦੇ ਕੰਢਿਆਂ ਉੱਤੇ ਵਸੇ ਪਿੰਡਾਂ ਅਤੇ ਸ਼ਹਿਰਾਂ ਵਿਚ ਜਾ ਕੇ ਆਮ ਲੋਕਾਂ ਦੇ ਮਸਲਿਆਂ ਦੀ ਖੋਜ ਖ਼ਬਰ ਲਈ ਗਈ।

ਇਸ ਵਿੱਚ ਵੱਖ ਵੱਖ ਵਰਗਾਂ ਦੇ ਆਮ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਮੁੱਦਿਆਂ ਅਤੇ ਆਸਾਂ ਬਾਰੇ ਦਸਤਾਵੇਜ਼ੀ ਫ਼ਿਲਮਾਂ ਤਿਆਰ ਕੀਤੀਆਂ ਗਈਆਂ ਹਨ। ਪੰਜਾਬ ਵਿਚ ਇਹ ਦਸਤਾਵੇਜ਼ੀ ਫ਼ਿਲਮ ਸਤਲੁਜ ਦੇ ਕੰਢੇ ਬਣਾਈ ਗਈ ਹੈ।

ਰਿਪੋਰਟ- ਖੁਸ਼ਹਾਲ ਲਾਲੀ

ਪ੍ਰੋਡਿਊਸਰ- ਆਮਿਰ ਪੀਰਜ਼ਾਦਾ

ਸ਼ੂਟ ਐਡਿਟ- ਨੇਹਾ ਸ਼ਰਮਾ

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)