Results 2019: ਲੋਕ ਸਭਾ ਚੋਣਾਂ 2019

'ਚੌਕੀਦਾਰ ਬਣਨ ਲਈ ਤਾਂ ਬੱਚਿਆਂ ਨੇ ਡਿਗਰੀਆਂ ਨਹੀਂ ਲਈਆਂ'

ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਬੀਬੀਸੀ ਨਾਲ ਕੇਂਦਰ ਸਰਕਾਰ, ਕਰਤਾਰਪੁਰ ਲਾਂਘੇ ਅਤੇ ਪੰਜਾਬ ਦੇ ਕਈ ਮਸਲਿਆਂ 'ਤੇ ਖ਼ਾਸ ਗੱਲਬਾਤ

’ਜੇ ਪਤਾ ਹੁੰਦਾ ਕਿ ਸੁਨੀਲ ਬਲਰਾਮ ਜਾਖੜ ਦੇ ਬੇਟੇ ਹਨ ਤਾਂ ਮੈਂ ਆਉਂਦਾ ਹੀ ਨਾ’

ਅਦਾਕਾਰ ਧਰਮਿੰਦਰ ਪੁੱਤਰ ਸੰਨੀ ਦਿਓਲ ਦੇ ਪ੍ਰਚਾਰ ਲਈ ਗੁਰਦਾਸਪੁਰ ਪਹੁੰਚੇ।

ਅਮ੍ਰਿਤਾ ਵੜਿੰਗ ਕਿਹੜੀਆਂ ਰਵਾਇਤਾਂ ਤੋੜਨਾ ਚਾਹੁੰਦੀ ਹੈ

ਬਠਿੰਡਾ ਤੋਂ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਚੋਣ ਪ੍ਰਚਾਰ ਕਰ ਰਹੀ ਹੈ।

'ਲੁਪਤ ਹੁੰਦੇ ਰੁੱਖਾਂ ਤੇ ਪੰਛੀਆਂ ਨੂੰ ਬਚਾਉਣਾ ਕਿਸੇ ਪਾਰਟੀ ਦਾ ਮੁੱਦਾ ਨਹੀਂ'

ਧੌਲਾ ਪਿੰਡ ਦੇ ਨੌਜਵਾਨ ਪਿਛਲੇ 12 ਸਾਲਾਂ ਤੋਂ ਲੋਪ ਹੋ ਰਹੀਆਂ ਪੰਛੀਆਂ ਅਤੇ ਰੁੱਖਾਂ ਦੀਆਂ ਪ੍ਰਜਾਤੀਆਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ।