ਦਿੱਲੀ ਵਾਲਿਆਂ ਨੂੰ ਮੇਰਾ ਚੈਲੰਜ਼ ਹੈ- ਪਰਮਜੀਤ ਕੌਰ ਖਾਲੜਾ
ਦਿੱਲੀ ਵਾਲਿਆਂ ਨੂੰ ਮੇਰਾ ਚੈਲੰਜ਼ ਹੈ- ਪਰਮਜੀਤ ਕੌਰ ਖਾਲੜਾ
ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਖਾਲੜਾ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕਿੰਨਾ ਮੁੱਦਿਆਂ ਨੂੰ ਮੁੱਖ ਰੱਖ ਕੇ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਲਈ ਸਿਆਸਤ ਦੇ ਕੀ ਮਾਅਨੇ ਹਨ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ
ਸ਼ੂਟ ਐਡਿਟ- ਗੁਲਸ਼ਨ