'ਅਸੀਂ ਕਿਵੇਂ ਬੱਚੇ ਪਾਲ ਰਹੇ ਹਾਂ, ਸਰਕਾਰਾਂ ਨੂੰ ਕੀ ਪਤਾ?'- ਹੇਮਾ ਮਾਲਿਨੀ ਦੀ ਤਸਵੀਰ 'ਤੇ ਖੇਤ ਮਜ਼ਦੂਰ
'ਅਸੀਂ ਕਿਵੇਂ ਬੱਚੇ ਪਾਲ ਰਹੇ ਹਾਂ, ਸਰਕਾਰਾਂ ਨੂੰ ਕੀ ਪਤਾ?'- ਹੇਮਾ ਮਾਲਿਨੀ ਦੀ ਤਸਵੀਰ 'ਤੇ ਖੇਤ ਮਜ਼ਦੂਰ
ਮਹਿਲਾ ਖੇਤ ਮਜ਼ਦੂਰਾਂ ਨੇ ਦੱਸਿਆ ਕਿ ਉਹ ਕਿਵੇਂ ਖੇਤਾਂ ਵਿੱਚ ਕੰਮ ਕਰਕੇ ਆਪਣਾ ਘਰ ਚਲਾਉਂਦੀਆਂ ਹਨ, ਜੋ ਕਿ ਖੇਤਾਂ ਵਿੱਚ ਆਕੇ ਫੋਟੋ ਖਿਚਵਾਉਣ ਤੋਂ ਬੇਹੱਦ ਔਖਾ ਹੈ।