'ਗੇਮ ਆਫ ਥ੍ਰੋਨਜ਼' ਦੀ ਧੁੰਨ ਨੂੰ ਤਬਲੇ 'ਤੇ ਵਜਾਉਣ ਵਾਲਾ ਕਲਾਕਾਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਗੇਮ ਆਫ ਥ੍ਰੋਨਜ਼' ਦੀ ਧੁੰਨ ਨੂੰ ਤਬਲੇ 'ਤੇ ਵਜਾ ਕੇ ਵਾਇਰਲ ਹੋਇਆ ਇਹ ਕਲਾਕਾਰ

2016 ਵਿੱਚ ਸੰਗੀਤਕਾਰ ਕਰਨ ਨੇ ਤਬਲੇ 'ਤੇ 'ਗੇਮ ਆਫ ਥ੍ਰੋਨਜ਼' ਦੀ ਧੁੰਨ ਨੂੰ ਵਜਾਉਂਦੇ ਹੋਏ ਆਪਣੀ ਇੱਕ ਵੀਡੀਓ ਬਣਾਈ ਸੀ, ਇਹ ਵੀਡੀਓ ਫੇਸਬੁੱਕ ਤੇ ਯੂ-ਟਿਊੂਬ 'ਤੇ ਵਾਇਰਲ ਹੋ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ