“ਐਡਾ-ਵੱਡਾ ਪ੍ਰਧਾਨ ਮੰਤਰੀ ਹੋ ਕੇ ਸਾਡੇ ਪੈਰ ਧੋ ਰਿਹਾ ਹੈ”
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੋਦੀ ਨੇ ਜਿਨ੍ਹਾਂ ਸਫ਼ਾਈ ਕਰਮੀਆਂ ਦੇ ਪੈਰ ਧੋਤੇ ਸਨ ਉਨ੍ਹਾਂ ਦੀ ਜ਼ਿੰਦਗੀ ਕਿੰਨੀ ਬਦਲੀ

ਚੌਬੀ ਅਤੇ ਜੋਤੀ ਉਨ੍ਹਾਂ ਪੰਜ ਸਫ਼ਾਈ ਸਫ਼ਾਈ ਕਰਮੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਦੇ ਪੈਰ ਪ੍ਰਧਾਨ ਮੰਤਰੀ ਮੋਦੀ ਨੇ ਧੋਤੇ ਸਨ।

ਇਸ ਸਨਮਾਨ ਤੋਂ ਬਾਅਦ ਚੌਬੀ ਅਤੇ ਜੋਤੀ ਦੀ ਜ਼ਿੰਦਗੀ ਵਿੱਚ ਕੀ ਬਦਲਾਅ ਆਇਆ?

ਪ੍ਰਧਾਨ ਮੰਤਰੀ ਨੂੰ ਮਿਲਣ ਤੋਂ ਬਾਅਦ ਚੌਬੀ ਅਤੇ ਜੋਤੀ ਵਿੱਚ ਉਮੀਦ ਜਾਗੀ ਹੈ ਪਰ ਦੋਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਬਦਲਿਆ ਕੁਝ ਨਹੀਂ।

ਬੀਬੀਸੀ ਨੇ ਉੱਤਰ ਪ੍ਰਦੇਸ਼ ਦੇ ਬਾਂਦਾ ਜਿਲ੍ਹੇ ਵਿੱਚ ਜਾ ਕੇ ਇਨ੍ਹਾਂ ਦੋ ਔਰਤਾਂ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ: