‘ਨਸ਼ਾ ਖ਼ਤਮ ਹੋਵੇਗਾ ਤਾਂ ਹੀ ਲੋਕ ਬਚਣਗੇ, ਨਹੀਂ ਤਾਂ ਤਬਾਹੀ ਹੈ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

‘ਨਸ਼ਾ ਖ਼ਤਮ ਹੋਵੇਗਾ ਤਾਂ ਹੀ ਲੋਕ ਬਚਣਗੇ, ਨਹੀਂ ਤਾਂ ਤਬਾਹੀ ਹੈ’

ਖਡੂਰ ਸਾਹਿਬ ਲੋਕ ਸਭਾ ਹਲਕੇ ਦੀ ਵਿੱਚ ਨਸ਼ਾ ਅਤੇ ਬੇਰੁਜ਼ਗਾਰੀ ਮੁੱਖ ਮੁੱਦੇ ਹਨ। ਇੱਥੋਂ ਦਾ ਇਹ ਇਲਾਕਾ ਕਿਸੇ ਸਮੇਂ ਮਿਨੀ ਖਾਲਿਸਤਾਨ ਵਜੋਂ ਜਾਣਿਆ ਜਾਂਦਾ ਸੀ। ਚੋਣਾਂ ਤੋਂ ਇੱਥੋਂ ਦੇ ਲੋਕਾਂ ਨੂੰ ਕੀ ਹਨ ਉਮੀਦਾਂ। ਖਡੂਰ ਸਾਹਿਬ ਲੋਕ ਸਭਾ ਹਲਕੇ ਦੀ ਜ਼ਮੀਨੀ ਹਕੀਕਤ।

ਸਰਬਜੀਤ ਸਿੰਘ ਧਾਲੀਵਾਲ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)