ਲੋਕ ਸਭਾ ਚੋਣਾਂ 2019: ਤਮਿਲ ਨਾਡੂ ’ਚ ਇਸ ਵਾਰ ਦਿੱਗਜਾਂ ਤੋਂ ਬਿਨਾਂ ਚੋਣਾਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਲੋਕ ਸਭਾ ਚੋਣਾਂ 2019: ਤਮਿਲ ਨਾਡੂ ’ਚ ਇਸ ਵਾਰ ਦਿੱਗਜਾਂ ਤੋਂ ਬਿਨਾਂ ਚੋਣਾਂ

ਤਮਿਲ ਨਾਡੂ ਦੇ ਦੋ ਦਿੱਗਜ ਲੀਡਰ ਜੈਲਿਲਤਾ ਅਤੇ ਕਰੁਣਾਨਿਧੀ ਦੇ ਦੇਹਾਂਤ ਤੋਂ ਬਾਅਦ 18 ਅਪ੍ਰੈਲ ਨੂੰ ਵੋਟ ਪਹਿਲੀ ਵਾਰ ਲੋਕ ਸਭਾ ਦੀਆਂ 39 ਅਤੇ ਵਿਧਾਨ ਸਭਾ ਦੀਆਂ 18 ਸੀਟਾਂ ’ਤੇ ਹੋ ਰਹੀਆਂ ਉਪ-ਚੋਣਾਂ ਲਈ ਵੋਟ ਕਰਨਗੇ।

ਅਜਿਹੇ ਸਮੇਂ ਵਿੱਚ ਜਦੋਂ ਤਮਿਲ ਸਿਆਸਤ ਵਿੱਚ ਕੌਮੀ ਪਛਾਣ ਵਾਲਾ ਕੋਈ ਨੇਤਾ ਨਹੀਂ ਹੈ ਅਤੇ ਭਾਜਪਾ ਏਆਈਏਡੀਐੱਮਕੇ ਨਾਲ ਮਿਲ ਕੇ ਇੱਥੇ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਆਮ ਤਮਿਲ ਵੋਟਰਾਂ ਦੇ ਦਿਲਾਂ ਵਿੱਚ ਕੀ ਚੱਲ ਰਿਹਾ ਹੈ।

ਚੇਨੱਈ ਤੋਂ ਬੀਬੀਸੀ ਪੱਤਰਕਾਰ ਵਿਨੀਤ ਖਰੇ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)