ਜੈੱਟ ਏਅਰਵੇਜ਼ ਦੀ ਆਖਰੀ ਫਲਾਈਟ 'ਤੇ ਕੀ ਬੋਲੇ ਸਟਾਫ ਤੇ ਯਾਤਰੀ?
ਜੈੱਟ ਏਅਰਵੇਜ਼ ਦੀ ਆਖਰੀ ਫਲਾਈਟ 'ਤੇ ਕੀ ਬੋਲੇ ਸਟਾਫ ਤੇ ਯਾਤਰੀ?
ਜੈੱਟ ਏਅਰਵੇਜ਼ ਨੇ ਆਪਣੀਆਂ ਸਾਰੀਆਂ ਕੌਮਾਂਤਰੀ ਅਤੇ ਘਰੇਲੂ ਉਡਾਨਾਂ ਰੱਦ ਕਰ ਦਿੱਤੀਆਂ ਹਨ। ਕੰਪਨੀ ਕੋਲ ਫੰਡਾਂ ਦੀ ਘਾਟ ਹੈ। ਜੈੱਟ ਏਅਰਵੇਜ਼ ਦੀ ਆਖਰੀ ਫਲਾਈਟ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਈ ਸੀ। ਬੀਬੀਸੀ ਪੰਜਾਬੀ ਉਸ ਫਲਾਈਟ ਵਿੱਚ ਹੋਇਆ ਸਵਾਰ ਹੋਇਆ ਸੀ।
ਰਿਪੋਰਟ: ਰਵਿੰਦਰ ਸਿੰਘ ਰੌਬਿਨ