ਜੈੱਟ ਏਅਰਵੇਜ਼ ਹੋਈ ਬੰਦ: ਆਖ਼ਰੀ ਉਡਾਨ ਵੇਲੇ ਕੀ ਕਿਹਾ ਮੁਸਾਫ਼ਰਾਂ ਨੇ?

ਜੈੱਟ ਏਅਰਵੇਜ਼ ਹੋਈ ਬੰਦ: ਆਖ਼ਰੀ ਉਡਾਨ ਵੇਲੇ ਕੀ ਕਿਹਾ ਮੁਸਾਫ਼ਰਾਂ ਨੇ?

ਭਾਰਤ ਵਿੱਚ ਹਵਾਈ ਯਾਤਰਾ ਦੇ ਖੇਤਰ ਵਿੱਚ ਕਿਸੇ ਵੇਲੇ ਵੱਡਾ ਮੁਕਾਮ ਰੱਖਣ ਵਾਲੀ ਜੈੱਟ ਏਅਰਵੇਜ਼ ਦੀ ਆਖਰੀ ਉਡਾਨ 'ਤੇ ਮੌਜੂਦ ਸਨ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)