ਸਿਆਸਤ ਦਾ ਕੇਂਦਰ ਮੰਨੀ ਜਾਂਦੀ ਨਰਮਦਾ ਨਦੀ ਦਾ ਕੀ ਹੈ ਹਾਲ
ਸਿਆਸਤ ਦਾ ਕੇਂਦਰ ਮੰਨੀ ਜਾਂਦੀ ਨਰਮਦਾ ਨਦੀ ਦਾ ਕੀ ਹੈ ਹਾਲ
ਇਸ ਗਰਮੀ ’ਚ ਜਦੋਂ ਗੁਜਰਾਤ ਦੀਆਂ ਵਧੇਰੇ ਨਦੀਆਂ, ਝੀਲਾਂ ਅਤੇ ਨਹਿਰਾਂ ਸੁੱਕੀਆਂ ਰਹੀਆਂ ਪਰ ਉੱਥੇ ਰਸਾਇਣ ਵਾਲਾ ਪਾਣੀ ਨਦੀ ’ਚ ਮਿਲਦਾ ਰਿਹਾ।
ਇਹ ਪਾਣੀ ਨਰਮਦਾ ਨਦੀ ’ਚ ਮਿਲੇਗਾ ਜੋ ਅਖ਼ੀਰ ’ਚ ਜਾ ਕੇ ਸਮੁੰਦਰ ਵਿੱਚ ਮਿਲ ਜਾਵੇਗਾ। ਸੁਮੰਦਰ ’ਚ ਉੱਚੀਆਂ ਲਹਿਰਾਂ ਫਿਰ ਇਸ ਪਾਣੀ ਨੂੰ ਨਰਮਦਾ ਨਦੀਂ ’ਚ 40 ਕਿਲੋਮੀਟਰ ਦੂਰ ਭਰੁੱਚ ਵੱਲ ਸੁਟੇਗਾ।
ਰਿਪੋਰਟ- ਰੋਕਸੀ ਗਾਗਡੇਕਰ