ਅਕਾਲ ਤਖ਼ਤ ਤੋਂ ਪ੍ਰਵਾਨ ਡੇਰਿਆਂ ਤੋਂ ਮੰਗਾਂਗੇ ਵੋਟ: ਜਗੀਰ ਕੌਰ
ਅਕਾਲ ਤਖ਼ਤ ਤੋਂ ਪ੍ਰਵਾਨ ਡੇਰਿਆਂ ਤੋਂ ਮੰਗਾਂਗੇ ਵੋਟ: ਜਗੀਰ ਕੌਰ
ਲੋਕ ਸਭਾ ਚੋਣਾਂ ਵਿੱਚ ਜਗੀਰ ਕੌਰ ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰ ਹਨ।
ਜਗੀਰ ਕੌਰ ਦਾ ਕਹਿਣਾ ਹੈ ਕਿ ਉਹ ਪੰਜਾਬ ਵਿੱਚ ਕੈਪਟਨ ਸਰਕਾਰ ਦੀ ਵਾਅਦਾ ਖਿਲਾਫੀ ਨੂੰ ਮੁੱਦਾ ਬਣਾਉਣਗੇ। ਪੂਰੀ ਗੱਲਬਾਤ ਲਈ ਵੇਖੋ ਵੀਡੀਓ
ਰਿਪੋਰਟ: ਸਰਬਜੀਤ ਧਾਲੀਵਾਲ
ਸ਼ੂਟ ਐਡਿਟ: ਗੁਲਸ਼ਨ ਕੁਮਾਰ