ਪੰਜਵੀਂ ਵੀ ਧੀ ਜੰਮੀ ਤਾਂ ਪਤਨੀ ਨੂੰ ਗਲਾ ਘੋਟ ਕੇ ਮਾਰ ਦਿੱਤਾ- ਪੁਲਿਸ
ਪੰਜਵੀਂ ਵੀ ਧੀ ਜੰਮੀ ਤਾਂ ਪਤਨੀ ਨੂੰ ਗਲਾ ਘੋਟ ਕੇ ਮਾਰ ਦਿੱਤਾ- ਪੁਲਿਸ
ਆਨੰਦਪੁਰ ਸਾਹਿਬ ਵਿੱਚ ਇੱਕ ਪਤੀ ਵੱਲੋਂ ਆਪਣੀ ਧੀ ਦਾ ਕਤਲ ਘਰ ਦਿੱਤਾ ਗਿਆ। ਪਰਿਵਾਰ ਮੁਤਾਬਕ ਪਤੀ ਨੇ ਲਗਾਤਾਰ ਪੰਜਵੀਂ ਧੀ ਜੰਮਣ ਕਾਰਨ ਆਪਣੀ ਪਤਨੀ ਨੂੰ ਗਲਾ ਘੋਟ ਕੇ ਮਾਰ ਦਿੱਤਾ।
ਅਰਵਿੰਦ ਛਾਬੜਾ ਤੇ ਨਵਦੀਪ ਕੌਰ ਦੀ ਰਿਪੋਰਟ