ਇਸ ਕੁੜੀ ਦੇ ਜਜ਼ਬੇ ਦੀ ਉ਼ਡਾਣ ਨੂੰ ਸਲਾਮ...

ਇਸ ਕੁੜੀ ਦੇ ਜਜ਼ਬੇ ਦੀ ਉ਼ਡਾਣ ਨੂੰ ਸਲਾਮ...

ਪ੍ਰਿਅੰਕਾ ਆਮ ਬੱਚਿਆਂ ਵਾਂਗ ਨਹੀਂ ਹੈ, ਪਰ ਭਾਰਤ ਅਤੇ ਖੇਡਾਂ ਪ੍ਰਤਿ ਉਸਦਾ ਜਜ਼ਬਾ ਅਤੇ ਜਨੂੰਨ ਵੀ ਆਮ ਨਹੀਂ ਹੈ। ਸਕੇਟਿੰਗ ਦੀ ਪਲੇਅ ਪ੍ਰਿਅੰਕਾ ਕਹਿੰਦੀ ਹੈ ਕਿ ਡਿੱਗਣ ਤੋਂ ਨਾ ਘਬਰਾਓ, ਮੁੜ ਕੋਸ਼ਿਸ਼ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)