ਅਮਿਤ ਸ਼ਾਹ ਖਿਲਾਫ ਬੇਟੇ ਨੂੰ ਗੁਆ ਚੁੱਕਿਆ ਦਲਿਤ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ : ਲੋਕ ਸਭਾ ਚੋਣਾਂ 2019

ਗੁਜਰਾਤ ਦੇ ਥਾਨਗੜ ਦੇ ਵਾਲਜੀਭਾਈ ਰਾਠੌੜ ਨੇ ਗਾਂਧੀਨਗਰ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਭਰੀ ਹੈ। ਉਹ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਖਿਲਾਫ ਲੜ ਰਹੇ ਹਨ।

ਜਦੋਂ ਅਮਿਤ ਸ਼ਾਹ ਸੂਬੇ ਦੇ ਗ੍ਰਹਿ ਮੰਤਰੀ ਸਨ ਤਾਂ ਵਾਲਜੀਭਾਈ ਦੇ 17 ਸਾਲਾ ਪੁੱਤਰ ਦੀ ਕਥਿਤ ਪੁਲਿਸ ਫਾਇਰਿੰਗ ਵਿੱਚ ਮੌਤ ਹੋ ਗਈ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)