ਇਸ਼ਕਾਂ ਦੇ ਲੇਖੇ ਵਾਲਾ ਸੱਜਣ ਅਦੀਬ ਪੰਜਾਬ ਦੀ ਕਿਹੜੀ ਗੱਲ ਤੋਂ ਹੈ ਫ਼ਿਕਰਮੰਦ

ਇਸ਼ਕਾਂ ਦੇ ਲੇਖੇ ਵਾਲਾ ਸੱਜਣ ਅਦੀਬ ਪੰਜਾਬ ਦੀ ਕਿਹੜੀ ਗੱਲ ਤੋਂ ਹੈ ਫ਼ਿਕਰਮੰਦ

ਸੋਸ਼ਲ ਮੀਡੀਆ ਤੋਂ ਸਟਾਰ ਬਣੇ 'ਇਸ਼ਕਾਂ ਦੇ ਲੇਖੇ' ਗੀਤ ਵਾਲੇ ਸੱਜਣ ਅਦੀਬ ਅੱਜ ਗਾਇਕ ਦੇ ਨਾਲ-ਨਾਲ ਗੀਤਕਾਰ ਵੀ ਹਨ।

ਪੰਜਾਬ ਦੀ ਸਿਆਸਤ ਤੋਂ ਲੈ ਕੇ ਕੁੜੀਆਂ ਦੀ ਪੰਜਾਬੀ ਗੀਤਾਂ ਵਿੱਚ ਪੇਸ਼ਕਾਰੀ ਸਣੇ ਕਈ ਮੁੱਦਿਆਂ ਬਾਰੇ ਉਨ੍ਹਾਂ ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨਾਲ ਕੀਤੀ ਖ਼ਾਸ ਗੱਲਬਾਤ।

ਸ਼ੂਟ ਤੇ ਐਡਿਟ - ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)