ਇੰਜੀਨੀਅਰ ਦੀ ਨੌਕਰੀ ਛੱਡ ਕੇ ਲਿਆ ਤਲਾਬਾਂ ਨੂੰ ਸਾਫ ਕਰਨ ਦਾ ਜ਼ਿੰਮਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇੰਜੀਨੀਅਰ ਦੀ ਨੌਕਰੀ ਛੱਡ ਕੇ ਲਿਆ ਤਲਾਬਾਂ ਨੂੰ ਸਾਫ ਕਰਨ ਦਾ ਜ਼ਿੰਮਾ

ਇਸ ਇੰਜੀਨੀਅਰ ਨੇ ਆਪਣੀ ਨੌਕਰੀ ਛੱਡੀ ਤੇ ਹੁਣ ਤੱਕ ਗ੍ਰੇਟਰ ਨੋਇਡਾ ਦੇ 10 ਤਲਾਬਾਂ ਦੀ ਸਫਾਈ ਕੀਤੀ ਹੈ।

ਉਨ੍ਹਾਂ ਨੇ ਇਸ ਦੀ ਸ਼ੁਰੂਆਤ ਕੀਤੀ ਤੇ ਹੁਣ ਕਈ ਲੋਕ ਉਨ੍ਹਾਂ ਨਾਲ ਜੁੜ ਚੁੱਕੇ ਹਨ। ਹੁਣ ਉਨ੍ਹਾਂ ਨੂੰ ਆਰਥਿਕ ਮਦਦ ਵੀ ਮਿਲਣ ਲੱਗੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)