ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਵਿੱਚ ਕਿਵੇਂ ਰਹਿ ਰਹੇ ਲੋਕ?

ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਵਿੱਚ ਕਿਵੇਂ ਰਹਿ ਰਹੇ ਲੋਕ?

ਗ੍ਰੀਨਪੀਸ ਮੁਤਾਬਕ ਗੁਰੂਗ੍ਰਾਮ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ, ਤਰੱਕੀ ਹੋਣ ਕਾਰਨ ਇੱਥੇ ਦੀ ਹਵਾ ਪ੍ਰਦੂਸ਼ਿਤ ਹੋ ਗਈ ਹੈ। ਅਜਿਹੇ ਵਿੱਚ ਇੱਥੇ ਦੇ ਲੋਕ ਕਿਵੇਂ ਰਹਿ ਰਹੇ ਹਨ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)