ਬਰਨਾਲਾ: ਖੇਤਾਂ ਵਿੱਚ ਅੱਗ ਲੱਗਣ ਕਾਰਨ ਪੰਜਾਬ ਦੇ ਇਨ੍ਹਾਂ ਪਿੰਡਾਂ 'ਚ ਫਸਲਾਂ ਦਾ ਹੋਇਆ ਨੁਕਸਾਨ
ਬਰਨਾਲਾ: ਖੇਤਾਂ ਵਿੱਚ ਅੱਗ ਲੱਗਣ ਕਾਰਨ ਪੰਜਾਬ ਦੇ ਇਨ੍ਹਾਂ ਪਿੰਡਾਂ 'ਚ ਫਸਲਾਂ ਦਾ ਹੋਇਆ ਨੁਕਸਾਨ
ਬਰਨਾਲਾ ਦੇ ਪਿੰਡ ਖੁੱਡੀ ਕਲਾਂ ਅਤੇ ਜੋਧਪੁਰ ਵਿੱਚ ਖੇਤਾਂ ਵਿੱਚ ਅੱਗ ਲੱਗਣ ਕਾਰਨ 100 ਏਕੜ ਕਣਕ ਦਾ ਨਾੜ ਅਤੇ 50 ਏਕੜ ਖੜੀ ਕਣਕ ਸੜਨ ਦਾ ਦਾਅਵਾ।
ਰਿਪੋਰਟ - ਸੁਖਚਰਨ ਪ੍ਰੀਤ