ਆਨਲਾਈਨ ਵੋਟਿੰਗ ਦੀ ਸੱਚਾਈ ਕੀ ਹੈ?

ਬਿੱਲ ਭਰਨੇ ਵੀ ਆਨਲਾਈਨ, ਟਿਕਟਾਂ ਦੀ ਬੁਕਿੰਗ ਵੀ ਆਨਲਾਈਨ, ਬੈੰਕ ਦਾ ਕੰਮ ਵੀ ਆਨਲਾਈਨ, ਬਾਈ ਆਪਾਂ ਉਂਝ ਵੀ ਆਨਲਾਈਨ, ਫਿਰ ਵੋਟਿੰਗ ਵੀ ਹੋ ਜਾਏ ਆਨਲਾਈਨ?

ਆਓ ਵੇਖਦੇ ਹਾਂ ਕਿ ਭਾਰਤ ਵਿੱਚ ਆਨਲਾਈਨ ਵੋਟਿੰਗ ਦੀ ਗੱਲ ਦੀ ਸੱਚਾਈ ਕੀ ਹੈ ਤੇ ਇਸ ਮਾਮਲੇ ਦੀ ਡੂੰਘਾਈ ਕੀ ਹੈ?

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।