ਹਰਸਿਮਰਤ ਕੌਰ ਬਾਦਲ: ਗੁਰੂ ਸਾਹਿਬ 'ਤੇ ਹਮਲਿਆਂ ਦਾ ਕਿਸ ਨੂੰ ਫਾਇਦਾ ਹੋਇਆ?
ਹਰਸਿਮਰਤ ਕੌਰ ਬਾਦਲ: ਗੁਰੂ ਸਾਹਿਬ 'ਤੇ ਹਮਲਿਆਂ ਦਾ ਕਿਸ ਨੂੰ ਫਾਇਦਾ ਹੋਇਆ?
ਬੀਬੀਸੀ ਨਾਲ ਖ਼ਾਸ ਗੱਲਬਾਤ ਦੌਰਾਨ, ਕੇਂਦਰੀ ਮੰਤਰੀ ਅਤੇ ਅਕਾਲੀ ਦਲ ਆਗੂ ਹਰਸਿਮਰਤ ਕੌਰ ਬਾਦਲ ਨੇ ਇਹ ਸਵਾਲ ਚੁੱਕਿਆ ਕਿ ਬੇਅਦਬੀ ਦੇ ਮਾਮਲਿਆਂ ਦਾ ਫਾਇਦਾ ਕਿਸ ਨੂੰ ਹੋਇਆ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਰਤਾਰਪੁਰ ਲਾਂਘਾ ਅਤੇ ਚੋਣਾਂ ਵਿੱਚ ਵੋਟਾਂ ਲਈ ਡੇਰਿਆਂ ਦੇ ਇਸਤੇਮਾਲ 'ਤੇ ਵੀ ਗੱਲ ਕੀਤੀ।
ਰਿਪੋਰਟ - ਖੁਸ਼ਬੂ ਸੰਧੂ
ਕੈਮਰਾ - ਕਾਸ਼ਿਫ ਸਿੱਦੀਕੀ