ਗ੍ਰਾਹਮ ਸਟੇਂਸ : ਆਸਟਰੇਲੀਆ ਤੋਂ ਆਇਆ ਉਹ ਮਿਸ਼ਨਰੀ ਜਿਸ ਨੂੰ ਉਸ ਦੇ ਬੱਚਿਆਂ ਸਮੇਤ ਭਾਰਤ 'ਚ ਜ਼ਿੰਦਾ ਸਾੜ ਦਿੱਤਾ ਗਿਆ

ਗ੍ਰਾਹਮ ਸਟੇਂਸ : ਆਸਟਰੇਲੀਆ ਤੋਂ ਆਇਆ ਉਹ ਮਿਸ਼ਨਰੀ ਜਿਸ ਨੂੰ ਉਸ ਦੇ ਬੱਚਿਆਂ ਸਮੇਤ ਭਾਰਤ 'ਚ ਜ਼ਿੰਦਾ ਸਾੜ ਦਿੱਤਾ ਗਿਆ

ਗ੍ਰਾਹਮ ਸਟੇਂਸ ਆਸਟਰੇਲੀਆ ਤੋਂ ਆਏ ਸਨ ਅਤੇ ਉਡੀਸ਼ਾ ਵਿੱਚ ਇੱਕ ਕੋਹੜ ਪੀੜਤਾਂ ਲਈ ਇੱਕ ਆਸ਼ਰਮ ਚਲਾ ਰਹੇ ਸਨ। 1999 ਵਿੱਚ ਇੱਕ ਹਜੂਮ ਨੇ ਉਨ੍ਹਾਂ ਨੂੰ ਕਾਰ ਵਿੱਚ ਬੰਨ੍ਹ ਕੇ ਜਿੰਦਾ ਸਾੜ ਦਿੱਤਾ ਸੀ।

ਕੁਝ ਲੋਕ ਉਨ੍ਹਾਂ ਉੱਪਰ ਧਰਮ ਬਦਲਵਾਉਣ ਦੇ ਇਲਜ਼ਾਮ ਵੀ ਲਾਉਂਦੇ ਹਨ ਪਰ ਇੱਕ ਜਾਂਚ ਕਮਿਸ਼ਨ ਨੇ ਇਨ੍ਹਾਂ ਨੂੰ ਝੂਠੇ ਦੱਸਿਆ ਸੀ। ਉਨ੍ਹਾਂ ਦੇ ਕਾਤਲ, ਬਜਰੰਗ ਦਲ ਦੇ ਮੈਂਬਰ ਦਾਰਾ ਸਿੰਘ ਨੂੰ ਸਜ਼ਾ-ਏ-ਮੌਤ ਸੁਣਾਈ ਗਈ ਜੋ ਕਿ ਬਾਅਦ ਵਿੱਚ ਉਮਰ ਕੈਦ ਵਿੱਚ ਬਦਲ ਦਿੱਤੀ ਗਈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)