ਪੰਜਾਬ ਤੇ ਹਰਿਆਣਾ 'ਚ ਪਰਿਵਾਰਵਾਦ ਸਿਆਸਤ 'ਤੇ ਕਿੰਨਾ ਭਾਰੂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪੰਜਾਬ ਤੇ ਹਰਿਆਣਾ 'ਚ ਪਰਿਵਾਰਵਾਦ ਸਿਆਸਤ 'ਤੇ ਕਿੰਨਾ ਭਾਰੂ

ਇਸ ਗੱਲ 'ਤੇ ਕਾਫ਼ੀ ਚਰਚਾ ਹੁੰਦੀ ਰਹੀ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਸਿਆਸਤ ਕੁਝ ਕੁ ਸਿਆਸੀ ਪਰਿਵਾਰਾਂ ਤੱਕ ਹੀ ਸਿਮਟ ਕੇ ਹੀ ਰਹਿ ਗਈ ਹੈ।

ਇਸ ਵੀਡੀਓ ਰਾਹੀਂ ਜਾਣੋ ਪੰਜਾਬ ਤੇ ਹਰਿਆਣਾ ਵਿੱਚ ਪਰਿਵਾਰਵਾਦ ਸਿਆਸਤ ‘ਤੇ ਕਿੰਨਾ ਭਾਰੂ ਰਿਹਾ।

ਰਿਪੋਰਟ: ਖੁਸ਼ਬੂ ਸੰਧੂ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)