ਕਿੰਨਰਾਂ ਲਈ ਚੋਣਾਂ ਵਿੱਚ ਇਹ ਮਸਲੇ ਅਹਿਮ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਿੰਨਰਾਂ ਸਿਆਸਤਦਾਨਾਂ ਤੋਂ ਕੀ ਚਾਹੁੰਦੇ ਹਨ?

ਭਾਰਤੀ ਲੋਕਤੰਤਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਟਰਾਂਸਜੈਂਡਰਾਂ ਨੂੰ ਆਪਣੀ ਤੀਸਰੇ ਲਿੰਗ ਵਾਲੀ ਵਿਲੱਖਣ ਪਛਾਣ ਨਾਲ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ।

ਅਪ੍ਰੈਲ 2014 ਵਿੱਚ ਸੁਪਰੀਮ ਕੋਰਟ ਵੱਲੋਂ ਜਾਰੀ ਹੁਕਮਾਂ ਦੀ ਲੋਅ ਵਿੱਚ ਚੋਣ ਕਮਿਸ਼ਨ ਨੇ ਤੀਸਰੇ ਲਿੰਗ ਨੂੰ ਵੋਟਰ ਕਾਰਡਾਂ ਉੱਪਰ ਦਰਜ ਕੀਤਾ ਹੈ।

ਮਨੀਮਾਜਰਾ ਦੇ ਕਿੰਨਰ ਅਖਾੜੇ ਦੇ ਕਿੰਨਰਾਂ ਨੇ ਸਾਨੂੰ ਦੱਸਿਆ ਕਿ ਪਹਿਲੀ ਵਾਰ ਆਪਣੀ ਪਛਾਣ ਨਾਲ ਵੋਟ ਕਰਕੇ ਉਨ੍ਹਾਂ ਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਅਤੇ ਉਹ ਸਿਆਸਤਦਾਨਾਂ ਤੋਂ ਕਿਹੋ-ਜਿਹੇ ਮਸਲਿਆਂ ਦੇ ਹੱਲ ਦੀ ਉਮੀਦ ਰੱਖਦੇ ਹਨ।

ਰਿਪੋਰਟ: ਨਵਦੀਪ ਕੌਰ ਗਰੇਵਾਲ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)