ਸੰਨੀ ਦਿਓਲ ਦੇ ਭਾਸ਼ਣ ’ਤੇ ਗੁਰਦਾਸਪੁਰੀਆਂ ਨੇ ਕੀ ਕਿਹਾ

ਸੰਨੀ ਦਿਓਲ ਦੇ ਭਾਸ਼ਣ ’ਤੇ ਗੁਰਦਾਸਪੁਰੀਆਂ ਨੇ ਕੀ ਕਿਹਾ

ਭਾਜਪਾ ਦੀ ਸੀਟ ’ਤੇ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜ ਰਹੇ ਹਨ ਸੰਨੀ ਦਿਓਲ ਨੇ ਆਪਣੀ ਰੈਲੀ ਦੌਰਾਨ ਕਈ ਬਾਲੀਵੁੱਡ ਪੰਚ ਮਾਰੇ। ਇਹੀ ਨਹੀਂ ਇਸ ਦੌਰਾਨ ਉਨ੍ਹਾਂ ਕਈ ਗੱਲਾਂ ਕੀਤੀਆਂ ਜਿਨ੍ਹਾਂ ਬਾਰੇ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਮੁੰਡੇ-ਕੁੜੀਆਂ ਸਣੇ ਹੋਰ ਲੋਕਾਂ ਨੇ ਰੱਖੇ ਵਿਚਾਰ।

ਰਿਪੋਰਟ: ਗੁਰਪ੍ਰੀਤ ਚਾਵਲਾ, ਬੀਬੀਸੀ ਪੰਜਾਬੀ ਲਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)