ਬਿਨਾਂ ਟਿਊਸ਼ਨ ਸੀਬੀਐੱਸੀ ਦੀ ਬਾਰ੍ਹਵੀਂ ਵਿੱਚ ਟੌਪ ਕਰਨ ਵਾਲੀ ਕੁੁੜੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹੰਸਿਕਾ ਸ਼ੁਕਲਾ - ਟਿਊਸ਼ਨ ਤੋਂ ਬਿਨਾਂ ਸੀਬੀਐੱਸੀ ਟੌਪ ਕਰਨ ਵਾਲੀ ਕੁੜੀ

ਗਾਜ਼ੀਆਬਾਦ ਦੀ ਰਹਿਣ ਵਾਲੀ ਹੰਸਿਕਾ ਸ਼ੁਕਲਾ ਡੀਪੀਐੱਸ-ਗਾਜ਼ੀਆਬਾਦ ਦੀ ਵਿਦਿਆਰਥਣ ਹੈ। ਉਹ 500 ਵਿੱਚੋਂ 499 ਨੰਬਰ ਹਾਸਲ ਕਰਕੇ BSE ਬਾਰ੍ਹਵੀਂ ਕਲਾਸ ਵਿੱਚ ਭਾਰਤ ਵਿੱਚ ਅੱਵਲ ਰਹੀ ਹੈ।

ਦਿਲਚਸਪ ਗੱਲ ਇਹ ਹੈ ਕਿ ਇਹ ਕਾਮਯਾਬੀ ਉਨ੍ਹਾਂ ਨੇ ਬਿਨਾਂ ਕਿਸੇ ਟਿਊਸ਼ਨ ਦੇ ਹਾਸਲ ਕੀਤੀ ਹੈ।

ਬੀਬੀਸੀ ਹਿੰਦੀ ਪੱਤਰਕਾਰ ਭੂਮਿਕਾ ਰਾਏ ਨੇ ਉਨ੍ਹਾਂ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਕਾਮਯਾਬੀ ਦੇ ਨੁਕਤੇ ਜਾਣੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)