ਮੌਸਮੀ ਤਬਦੀਲੀ ਪੰਜਾਬ ਲਈ ਵੱਡੀ ਬਲਾ ਪਰ ਸਿਆਸੀ ਮੁੱਦਾ ਕਿਉਂ ਨਹੀਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੌਸਮੀ ਤਬਦੀਲੀ ਪੰਜਾਬ ਲਈ ਵੱਡੀ ਬਲਾ ਪਰ ਸਿਆਸੀ ਮੁੱਦਾ ਕਿਉਂ ਨਹੀਂ

ਕੋਈ ਕਹਿੰਦਾ ਹੈ ਗਰਮੀ ਜ਼ਿਆਦਾ ਹੈ ਤੇ ਕੋਈ ਕਹਿੰਦਾ ਹੈ ਕਿ ਮੀਂਹ ਦੀ ਅੱਜਕਲ੍ਹ ਸਮਝ ਨਹੀਂ ਲਗਦੀ। ਇਸ ਨੂੰ ਹਲਕੇ ’ਚ ਲੈਣਾ ਸਾਡੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਮੌਸਮ ਇੰਨਾ ਵੱਡਾ ਮੁੱਦਾ ਹੈ ਤਾਂ climate change — ਦੂਰਗਾਮੀ ਮੌਸਮੀ ਤਬਦੀਲੀਆਂ — ਦੀ ਗੱਲ ਕਰਨੀ ਸਾਡੇ ਭਵਿੱਖ ਲਈ ਜ਼ਰੂਰੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)