'ਚੰਗੇ ਨੰਬਰਾਂ ਨਾਲ ਖ਼ੁਸ਼ ਕਰਨਾ ਤੁਹਾਡੇ ਬੱਚੇ ਦੀ ਜਿੰਮੇਵਾਰੀ ਨਹੀ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਚੰਗੇ ਨੰਬਰਾਂ ਨਾਲ ਖ਼ੁਸ਼ ਕਰਨਾ ਤੁਹਾਡੇ ਬੱਚੇ ਦੀ ਜਿੰਮੇਵਾਰੀ ਨਹੀ'

ਸੀਬੀਐੱਸੀ ਦੇ ਦਸਵੀਂ ਕਲਾਸ ਦੇ ਨਤੀਜਿਆਂ ’ਚ 13 ਬੱਚਿਆਂ ਦੇ 500 ਚੋਂ 499 ਅੰਕ ਆਏ ਹਨ ਪਰ ਇੱਕ ਅਜਿਹੀ ਵੀ ਮਾਂ ਹੈ ਜੋ ਆਪਣੇ ਪੁੱਤਰ ਦੇ 60% ਨੰਬਰਾਂ ਤੋਂ ਵੀ ਖ਼ੁਸ਼ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)