111 ਸਾਲਾ ਵੋਟਰ ਨੂੰ ਵੋਟ ਪਵਾਉਣ ਚੋਣ ਕਮਿਸ਼ਨ ਦੀ ਗੱਡੀ ਲਿਜਾਵੇਗੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

111 ਸਾਲਾ ਬਚਨ ਸਿੰਘ ਬਣੇ ਚੋਣ ਕਮਿਸ਼ਨ ਦੇ ‘ਖ਼ਾਸ ਮਹਿਮਾਨ’

ਦਿੱਲੀ ਵਿੱਚ ਰਹਿਣ ਵਾਲੇ 111 ਸਾਲਾ ਬਚਨ ਸਿੰਘ ਨੂੰ ਸੱਦਾ ਦੇਣ ਚੋਣ ਕਮਿਸ਼ਨ ਦੇ ਅਫ਼ਸਰ ਆਪ ਇਨ੍ਹਾਂ ਦੇ ਘਰ ਆਏ। ਬਚਨ ਸਿੰਘ ਦੀ ਯਾਦਦਾਸ਼ਤ ਹੁਣ ਘੱਟ ਹੈ ਪਰ ਪਰਿਵਾਰ ਦਾ ਦਾਅਵਾ ਹੈ ਕਿ ਉਹ ਕਦੇ ਵੋਟ ਪਾਉਣ ਤੋਂ ਨਹੀਂ ਖੁੰਝੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)