ਰਾਹੁਲ ਦੀ ਰੈਲੀ ’ਚ ਪਹੁੰਚੇ ਨੌਜਵਾਨ - ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਨੇ

ਰਾਹੁਲ ਦੀ ਰੈਲੀ ’ਚ ਪਹੁੰਚੇ ਨੌਜਵਾਨ - ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਨੇ

ਖੰਨਾ ਵਿੱਚ ਹੋਈ ਰਾਹੁਲ ਗਾਂਧੀ ਦੀ ਰੈਲੀ ਵਿੱਚ ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਦਾ ਮੁੱਦਾ ਲੈ ਕੇ ਪਹੁੰਚੇ। ਦੂਜੀ ਤਰਫ ਸ਼ਰਧਾਲੂ ਨਜ਼ਰ ਆਏ ਜੋ ਰਾਮਪਾਲ ਦੀ ਰਿਹਾਈ ਦੀ ਮੰਗ ਕਰ ਰਹੇ ਸਨ।

ਪੰਜਾਬ ਵਿੱਚ 19 ਮਈ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ।

ਰਿਪੋਰਟ: ਨਵਦੀਪ ਕੌਰ ਗਰੇਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)