'ਪੁੱਤ ਮੁੱਕ ਗਿਆ ਪਰ ਕਰਜ਼ਾ ਅਜੇ ਤੱਕ ਨਹੀਂ ਮੁੱਕਿਆ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਫਿਰੋਜ਼ਪੁਰ ਲੋਕ ਸਭਾ ਹਲਕਾ: 'ਪੁੱਤ ਮੁੱਕ ਗਿਆ ਪਰ ਉਸਦਾ ਕਰਜ਼ਾ ਅਜੇ ਤੱਕ ਨਹੀਂ ਮੁੱਕਿਆ'

ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਅਤੇ ਹੋਰਨਾਂ ਵਿਚਾਲੇ ਟੱਕਰ ਹੈ।

ਹਾਲਾਂਕਿ ਇਹ ਸੀਟ ਕਾਫ਼ੀ ਲੰਮੇ ਸਮੇਂ ਤੋਂ ਅਕਾਲੀ ਦੇ ਕਬਜ਼ੇ ਵਿਚ ਰਹੀ ਹੈ ਪਰ ਬਾਵਜੂਦ ਇੱਥੋਂ ਦੀ ਜ਼ਮੀਨੀ ਹਕੀਕਤ ਨਹੀਂ ਬਦਲੀ। ਲੋਕ ਸਭਾ ਚੋਣਾਂ ਵਿੱਚ ਇਸ ਹਲਕੇ ਦੇ ਕੀ ਕੀ ਮੁੱਦੇ ਹਨ ਇਸ ਦਾ ਪਤਾ ਲਗਾਇਆ ਬੀਬੀਸੀ ਪੰਜਾਬੀ ਦੀ ਟੀਮ ਨੇ।

ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ

ਸ਼ੂਟ/ਐਡਿਟ- ਗੁਲਸ਼ਨ

ਫਿਰੋਜ਼ਪੁਰ: ‘ਕੈਪਟਨ ਦੇ ਰੁਜ਼ਗਾਰ ਦੇ ਵਾਅਦੇ ਵਫਾ ਨਾ ਹੋਏ, IELTS ਦੀ ਤਿਆਰੀ ਸ਼ੁਰੂ’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)