‘ਬੇਰੁਜ਼ਗਾਰੀ ਬਾਰੇ ਤਾਂ ਗੱਲ ਕਰਦੇ ਨਹੀਂ, ਹੋਰ ਗੱਲਾਂ ਕਰੀ ਜਾਂਦੇ ਹਨ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

‘ਬੇਰੁਜ਼ਗਾਰੀ ਬਾਰੇ ਗੱਲ ਕਰਦੇ ਨਹੀਂ, ਹੋਰ ਗੱਲਾਂ ਕਰੀ ਜਾਂਦੇ’

ਚੰਡੀਗੜ੍ਹ ’ਚ ਮੋਦੀ ਦੀ ਰੈਲੀ ਦੇਖਣ ਆਏ ਨੌਜਵਾਨਾਂ ਨਾਲ ਗੱਲਬਾਤ ਵਿੱਚ ਕਿਹੜੇ ਮੁੱਦੇ ਸਾਹਮਣੇ ਆਏ?

ਕਿਸੇ ਨੇ ਬੇਰੁਜ਼ਗਾਰੀ ਦੀ ਗੱਲ ਕੀਤੀ, ਕਿਸੇ ਨੇ ਕਿਹਾ ਕਿ ਮੋਦੀ ਸੁਰੱਖਿਆ ਦੇਣਗੇ।

(ਰਿਪੋਰਟ: ਨਵਦੀਪ ਕੌਰ ਗਰੇਵਾਲ, ਮੰਗਲਜੀਤ ਸਿੰਘ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)