5 ਕਾਰਨ ਜੋ ਬਣ ਸਕਦੇ ਹਨ ਕੈਪਟਨ ਅਮਰਿੰਦਰ ਦੇ ਰਾਹ ਦਾ ਰੋੜਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪੰਜਾਬ ਵਿੱਚ ਹੁੰਝਾ ਫੇਰ ਜਿੱਤ ਦਾ ਦਾਅਵਾ ਕਰਨ ਵਾਲੇ ਕੈਪਟਨ ਲਈ ਇਹ 5 ਮੁਸ਼ਕਿਲਾਂ

ਪੰਜਾਬ ਵਿਚ ਕਾਂਗਰਸ ਨੇ ਮਿਸ਼ਨ-13 ਦਾ ਟੀਚਾ ਤੈਅ ਕੀਤਾ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ, 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਿਲੀ ਦਮਦਾਰ ਜਿੱਤ, ਪੰਜਾਬ ਸਰਕਾਰ ਦੇ ਕੰਮਾਂ ਅਤੇ ਵਿਰੋਧੀ ਧਿਰ ਦੇ ਇੱਕਜੁੱਟ ਨਾ ਹੋਣ ਕਾਰਨ ਕਾਂਗਰਸ ਹੂੰਝਾ ਫੇਰ ਜਿੱਤ ਹਾਸਲ ਕਰਨ ਦਾ ਦਾਅਵਾ ਕਰ ਰਹੀ ਹੈ।

ਪਰ ਕੁਝ ਅਜਿਹੇ ਵੀ ਕਾਰਨ ਹਨ ਜੋ ਪੰਜਾਬ ਕਾਂਗਰਸ ਦੇ ਟੀਚਾ ਹਾਸਲ ਕਰਨ ਵਿਚ ਰੁਕਾਟਵ ਪੈਦਾ ਕਰ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)